ਕਾਂਗਰਸ ਕਿਸਾਨਾਂ ਨਾਲ, ਸੱਤਾ ‘ਚਆਉਣ ‘ਤੇ MSP ਬਣੇਗਾ ਕਾਨੂੰਨ: ਵਿਕਰਮਜੀਤ ਸਿੰਘ ਚੌਧਰੀ
ਜਲੰਧਰ। ਜਲੰਧਰ (ਦਿਹਾਤੀ) ਜ਼ਿਲ੍ਹਾ ਕਾਂਗਰਸ ਵੱਲੋਂ ਸ਼ੁੱਕਰਵਾਰ ਨੂੰ ਇੱਥੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਆਖਿਆ ਕਿ ਕਿਸਾਨਾਂ ਨੂੰ ਕਾਂਗਰਸ ਪਾਰਟੀ ਦਾ ਅਟੁੱਟ ਸਮਰਥਨ…
